TikTok ਬਾਰੇ

TikTok ਛੋਟੀ ਮੋਬਾਈਲ ਵੀਡੀਓ ਲਈ ਮੋਢੀ ਟਿਕਾਣਾ ਹੈ।

TikTok ਛੋਟੀ ਮੋਬਾਈਲ ਵੀਡੀਓ ਲਈ ਮੋਢੀ ਟਿਕਾਣਾ ਹੈ।

ਸਾਡਾ ਉਦੇਸ਼ ਸ਼ਕਤੀਕਰਨ ਅਤੇ ਵਿਸ਼ਵ ਦੀ ਉਸ ਕਲਪਨਾ, ਗਿਆਨ ਅਤੇ ਮਹੱਤਵਪੂਰਣ ਪਲਾਂ ਨੂੰ ਸਾਂਝਾ ਕਰਨਾ ਹੈ, ਜੋ ਮਾਇਨੇ ਰੱਖਦੇ ਹਨ। ਪਲੇਟਫਾਰਮ, ਵੀਡੀਓਜ਼ ਦੇ ਜ਼ਰੀਏ ਉਨ੍ਹਾਂ ਰਚਨਾਤਮਕ ਪ੍ਰਗਟਾਵੇ ਦਾ ਇੱਕ ਮੁੱਖ ਸਥਾਨ ਹੈ ਜੋ ਇੱਕ ਸੱਚਾ, ਪ੍ਰੇਰਣਾਦਾਇਕ ਅਤੇ ਅਨੰਦਮਈ ਤਜਰਬਾ ਤਿਆਰ ਕਰਦੀਆਂ ਹਨ।

TikTok ਦੇ ਦੁਨੀਆ ਭਰ ਵਿੱਚ ਦਫ਼ਤਰ ਹਨ, ਜਿੰਨ੍ਹਾਂ ਵਿੱਚ ਲਾਸ ਏਂਜਲਸ, ਨਿਊ ਯਾਰਕ, ਲੰਡਨ, ਪੈਰਿਸ, ਬਰਲਿਨ, ਦੁਬਈ, ਮੁੰਬਈ, ਸਿੰਗਾਪੁਰ, ਜਕਾਰਤਾ, ਸਿਓਲ ਅਤੇ ਟੋਕੀਓ ਸ਼ਾਮਲ ਹਨ।